अनीता वर्मा की हिंदी कविता का पंजाबी अनुवाद
अनुवादक : डॉ चरनजीत सिंह
होना ना होना
काग़ज़ दीमक भी बन सकते है दोस्तों
ना हो तो
हिस्सा बन कर देख लो नौकरशाही का
पूरा वजूद चाट जायेंगे तुम्हारा
तुम्हारे ना रहने तक
यहाँ तक कि
रेंगनें लगेंगे तुम्हारे दिमाग़ में भी
और फिर तुम चाटते रहना
अपने ही लिखें शब्दों को
या तो भूल जाओगे
तमाम कविताई खो कर अपना होना
या तमाम उम्र देते फिरोगे सबूत अपने होने का
और कही लपेटें में आ गये किसी नौकर शाह के
तो फिर मुझे मत कहना मेरे दोस्त
मरना चाहोगे तो भी मर नहीं सकोगे
बस लिपटते रहोगे
चरखी पर गोल गोल
क्या कहना है
मेरी सच्ची दुनिया के दोस्तों
बनने दे काग़ज़ों को दीमक
या शब्दों से आग लगा दें?
*****
-अनीता वर्मा
ਹੋਂਦ
ਕਾਗਜ਼ ਨੂੰ ਹੀ ਸਿਰਫ਼
ਦੀਮਕ ਨਹੀਂ ਲਗਦੀ
ਸਗੋਂ ਕਾਗਜ਼
ਦੀਮਕ ਵੀ ਬਣ ਸਕਦੇ ਹਨ
ਦੋਸਤੋ! ਜੇ ਤਸੀਂ ਸਹਿਮਤ ਨਹੀਂ ਤਾਂ ਹਿਸਾ ਬਣ ਕੇ ਦੇਖ ਲਓ
ਨੌਕਰਸ਼ਾਹੀ ਦਾ।
ਨੌਕਰਸ਼ਾਹੀ ਦਾ ਹਿੱਸਾ
ਜੇਕਰ ਨਾ ਬਣੋ
ਤਾਂ ਤੁਹਾਡੀ ਸਾਰੀ ਹੋਂਦ ਨੂੰ
ਚੱਟ ਲਵੇਗਾ
ਜਦੋਂ ਤੱਕ ਤੁਸੀਂ
ਕੁਝ ਹੋਰ ਨਹੀਂ ਹੋ ਜਾਂਦੇ
ਅਤੇ ਫਿਰ ਤੁਸੀਂ ਚੱਟਦੇ ਰਹੋਗੇ
ਆਪਣੇ ਖ਼ੁਦ ਦੇ ਲਿਖੇ ਸ਼ਬਦ
ਜਾਂ ਤੁਸੀਂ ਭੁੱਲ ਜਾਓਗੇ
ਸਾਰੀਆਂ ਕਵਿਤਾਵਾਂ ਨੂੰ
ਗੁਆ ਕੇ, ਆਪਣਾ ਆਪਾ।
ਜਾਂ ਤੁਸੀਂ ਸਾਰੀ ਉਮਰ
ਆਪਣੀ ਹੋਂਦ ਦਾ ਸਬੂਤ
ਦੇਂਦੇ ਫਿਰੋਗੇ ?
ਅਤੇ ਜੇਕਰ ਕਿਤੇ ਉਹ
ਨੌਕਰਸ਼ਾਹ ਦੇ ਲਪੇਟ ਵਿਚ
ਆ ਗਿਆ
ਤਾਂ ਮੇਰੇ ਦੋਸਤ
ਜੇ ਤੁਸੀਂ ਮਰਨਾ ਵੀ ਚਾਹੋਗੇ
ਤਾਂ ਤੁਸੀਂ ਮਰਨ ਦੇ ਯੋਗ ਵੀ
ਨਹੀਂ ਰਹੋਗੇ
ਬਸ ਘੁੰਮਦੇ ਰਹੋਗੇ
ਪੁਲੀ ‘ਤੇ ਗੋਲ-ਗੋਲ।
ਤੁਸੀਂ ਕੀ ਕਹਿਣਾ ਚਾਹੋਗੇ
ਮੇਰੇ ਦੋਸਤ! ਕਾਗਜ਼ਾਂ ਨੂੰ
ਦੀਮਕ ਵਿੱਚ ਬਦਲਣ ਦਿਓ
ਜਾਂ ਸ਼ਬਦਾਂ ਨਾਲ
ਅੱਗ ਲਗਾਓ!!
*****
अनुवाद : डॉ चरनजीत सिंह